ਮੁਲਜ਼ਮ ਲੜਕੀ ਨੂੰ blackmail ਕਰਨ ਵਾਲਾ ਭਾਰਤੀ ਸੈਨਾ ਦਾ ਜਵਾਨ ਨਿਕਲਿਆ ਏ। ਜੀ ਹਾਂ ਭਾਰਤੀ ਸੈਨਾ ਦਾ ਜਵਾਨ ਦੋਸ਼ੀ ਲੜਕੀ ਨੂੰ blackmail ਕਰ ਰਿਹਾ ਸੀ ਕ ਉਹ ਹੋਸਟਲ ਦੀਆਂ ਹੋਰਾਂ ਲੜਕੀਆਂ ਦੀਆਂ videos ਬਣਾ ਕੇ ਭੇਜੇ | ਦਰਅਸਲ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਲੜਕੀ ਦੇ ਦੋਸਤ ਵਲੋਂ ਹੀ ਉਸਦੀ video ਬਣਾ ਕੇ ਫ਼ੌਜੀ ਨੂੰ ਭੇਜੀ ਗਈ ਸੀ ਤੇ ਬਾਅਦ ਵਿੱਚ ਫ਼ੌਜੀ ਹੀ ਉਸ ਤੇ ਦਬਾਅ ਪਾ ਰਿਹਾ ਸੀ ਕਿ ਹੋਰ ਕੁੜੀਆਂ ਦੀਆਂ videos ਮੈਨੂੰ ਬਣਾ ਕਿ ਭੇਜ ਨਹੀਂ ਤਾਂ ਮੈਂ ਤੇਰੀ ਵੀਡੀਓ ਸੋਸ਼ਲ ਮੀਡਿਆ ਤੇ upload ਕਰ ਦਵਾਂਗਾ | ਤੁਹਾਨੂੰ ਦਸਦਇਏ ਕਿ ਇਹ ਜਵਾਨ ਜੰਮੂ ਦਾ ਰਹਿਣ ਵਾਲਾ ਹੈ | ਜਿਸਦਾ ਨਾਮ ਸੰਜੀਵ ਕੁਮਾਰ ਦੱਸਿਆ ਜਾ ਰਿਹਾ ਹੈ | ਇਹ ਵੀ ਕਿਹਾ ਜਾ ਰਿਹਾ ਹੈ ਕਿ ਜੰਮੂ ਪੁਲਿਸ ਸੰਜੀਵ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ | ਇਸਦੇ ਨਾਲ ਹੀ ਸੰਜੀਵ ਕੋਲੋਂ ਪੁੱਛਗਿੱਛ ਵੀ ਕੀਤੀ ਜਾਵੇਗੀ |